ਚੰਡੀਗੜ੍ਹ : ਪੰਜਾਬ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ।ਇਸ ਦੇ ਚਲਦਿਆਂ ਹੁਣ ਪਲਾਜ਼ਮਾ ਥੈਰੇਪੀ ਜਰੀਏ ਵੀ ਇਲਾਜ਼ ਸ਼ੁਰੂ ਕਰ ਦਿੱਤਾ ਗਿਆ ਹੈ । ਜਿਸ ਤੋਂ ਬਾਅਦ ਯੂਥ ਅਕਾਲੀ ਆਗੂਆਂ ਨੇ ਵੀ ਪਲਾਜ਼ਮਾ ਦਾਨ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਵੱਲੋਂ ਦਿੱਤੀ ਗਈ ਹੈ। ਬੰਟੀ ਰੁਮਾਣਾ ਦਾ ਕਹਿਣਾ ਹੈ ਕਿ ਅਕਾਲੀ ਆਗੂ ਇੱਕ ਮੁਹਿੰਮ ਸ਼ੁਰੂ ਕਰਨਗੇ ਜਿਸ ਤਹਿਤ ਪਲਾਜ਼ਮਾ ਦਾਨ ਕੀਤਾ ਜਾਵੇਗਾ।
ਕੋਰੋਨਾ ਮਹਾਮਾਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਵੱਡਾ ਐਲਾਨ ਚਾਰੇ ਪਾਸੇ ਹੋ ਰਹੀ ਹੈ ਵਾਹ ਵਾਹ
RELATED ARTICLES