Home Amritsar ਅਪਰਾਧੀਆਂ ਨੂੰ ਫੜਨ ਲਈ ਬਣਾਇਆ ਅਨੌਖਾ ਸਾੱਫਟਵੇਅਰ

ਅਪਰਾਧੀਆਂ ਨੂੰ ਫੜਨ ਲਈ ਬਣਾਇਆ ਅਨੌਖਾ ਸਾੱਫਟਵੇਅਰ

0
ਅਪਰਾਧੀਆਂ ਨੂੰ ਫੜਨ ਲਈ ਬਣਾਇਆ ਅਨੌਖਾ ਸਾੱਫਟਵੇਅਰ

ਹੁਣ ਬਚ ਨਹੀਂ ਸਕਣਗੇ ਅਪਰਾਧੀ ਪੁਲਿਸ ਦੀ ਪਕੜ ਤੋਂ

ਜ਼ੁਰਮ ਕਰਨ ਤੋਂ ਬਾਅਦ ਹੁਣ ਬਚਣਾ ਹੋਵੇਗਾ ਮੁਸ਼ਕਿਲ

ਅਸੀਂ ਜਿੰਨੀ ਤੇਜ਼ੀ ਨਾਲ ਡਿਜੀਟਲ ਦੁਨੀਆ ਵੱਲ ਵੱਧ ਰਹੇ ਹਾਂ, ਸਾਈਬਰ ਅਪਰਾਧ, ਲੁੱਟਾਂ-ਖੋਹਾਂ, ਅਤੇ ਕਤਲ ਵਰਗੀਆਂ ਘਟਨਾਵਾਂ ਦੀ ਗਿਣਤੀ ਵੀ ਉਸੇ ਦਰ ਨਾਲ ਵੱਧ ਰਹੀ ਹੈ।ਅਜੋਕੇ ਸਮੇਂ ਵਿੱਚ, ਹਰ ਚੀਜ਼ ਜਿਸ ਬਾਰੇ ਇੱਕ ਵਿਅਕਤੀ ਸੋਚ ਸਕਦਾ ਹੈ, ਉਸ ਨੂੰ ਇੰਟਰਨੈਟ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜੋਕੇ ਯੁੱਗ ਵਿੱਚ, ਜ਼ੁਰਮ ਇੰਟਰਨੈੱਟ ਕਰ ਕੇ ਛੁਪੇ ਹੋਏ ਹਨ ਪਰ ਹੁਣ ਅਪਰਾਧੀ ਪੁਲਿਸ ਦੀ ਪਕੜ ਤੋਂ ਬਚ ਨਹੀਂ ਸਕਣਗੇ ।ਜ਼ੁਰਮ ਕਰਨ ਤੋਂ ਬਾਅਦ ਹੁਣ ਬਚਣਾ ਮੁਸ਼ਕਿਲ ਹੋ ਜਾਵੇਗਾ। ਉਸ ਦੇ ਮੱਦੇਨਜ਼ਰ, ਵਿਦੇਸ਼ ਪੜ੍ਹਨ ਤੋਂ ਬਾਅਦ, ਅਮਰਜੋਤ ਹੁਣ ਆਪਣੀ ਪੜ੍ਹਾਈ ਦੀ ਵਰਤੋਂ ਭਾਰਤ ‘ਚ ਸੁਜਬੁਝ ਨਾਲ ਕਰੇਗਾ। ਅਮਰਜੋਤ ਨੇ 16 ਦੇਸ਼ਾਂ ‘ਚ ਅਪਰਾਧ ਨੂੰ ਘਟਾਉਣ ਲਈ ਕੰਮ ਕੀਤਾ ਹੈ।

ਵਿਦੇਸ਼ਾਂ ਵਿੱਚ 16 ਦੇਸ਼ਾਂ ਦੀ ਪੜ੍ਹਾਈ ਕਰਕੇ ਭਾਰਤ ਵਾਪਸ ਆਇਆ ਅਮਰਜੋਤ ਨੇ ਅਜਿਹਾ ਸਾਫਟਵੇਅਰ ਬਣਾਇਆ ਜੋ ਪੁਲਿਸ ਦੀ ਮਦਦ ਕਰੇਗਾ।ਇਸ ਸਾਫਟਵੇਅਰ ਜਰੀਏ ਮੁਲਜ਼ਮ ਨੂੰ ਫੜਨਾ ਆਸਾਨ ਹੋ ਜਾਵੇਗਾ

ਦੇਖੋ ਇਸ ਵੀਡੀਓ ਦੇ ਜਰੀਏ:-

LEAVE A REPLY

Please enter your comment!
Please enter your name here