Home Latest News ਮੋਗਾ ਦੇ ਪਿੰਡ ‘ਚ ਮੁਸਲਿਮ ਅਤੇ ਸਿੱਖ ਭਾਈਚਾਰੇ ਦੀ ਸਾਂਝ

ਮੋਗਾ ਦੇ ਪਿੰਡ ‘ਚ ਮੁਸਲਿਮ ਅਤੇ ਸਿੱਖ ਭਾਈਚਾਰੇ ਦੀ ਸਾਂਝ

0
ਮੋਗਾ ਦੇ ਪਿੰਡ ‘ਚ ਮੁਸਲਿਮ ਅਤੇ ਸਿੱਖ ਭਾਈਚਾਰੇ ਦੀ ਸਾਂਝ

ਦੋਨੋਂ ਭਾਈਚਾਰਿਆਂ ਨੇ ਮਿਲ ਕੇ ਰੱਖਿਆ ਮਸਜਿਦ ਦਾ ਨੀਂਹ ਪੱਥਰ

ਮੋਗਾ ਦੇ ਪਿੰਡ ਭੁੱਲਰ ਦੀ ਮਸਜਿਦ ਸੌ ਸਾਲ ਪੁਰਾਣੀ ਸੀ ਜਿਸਨੇ ਪੂਰੀ ਤਰ੍ਹਾਂ ਖਾਲੀ ਪਲਾਟ ਦਾ ਰੂਪ ਧਾਰਨ ਕਰ ਲਿਆ ।ਮੁਸਲਿਮ ਅਤੇ ਸਿੱਖ ਭਾਈਚਾਰੇ ਦੀ ਸਾਂਝ ਨੇ ਲੋਕਾਂ ਨੂੰ ਨਵੀਂ ਸੇਧ ਦਿੱਤੀ।ਪਿੰਡ ‘ਚ ਦੋਨੋਂ ਭਾਈਚਾਰਿਆਂ ਵੱਲੋਂ ਮਿਲ ਕੇ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ।ਪਿੰਡ ਦੇ ਮੁਸਲਿਮ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਨ ਲਈ ਪਿੰਡ ਵਾਸਿਆਂ ਨੇ ਸਹਿਯੋਗ ਦਿੱਤਾ।ਮੌਸਮ ਨੂੰ ਲੈ ਕੇ ਇਸ ਪ੍ਰੋਗਰਾਮ ‘ਚ ਕੋਈ ਗੜਬੜ ਨਾ ਹੋਵੇ ਇਸ ਲਈ ਪੂਰਾ ਪ੍ਰੋਗਰਾਮ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਰੱਖਿਆ ਗਿਆ।

LEAVE A REPLY

Please enter your comment!
Please enter your name here