Home Jalandhar ਬਹੁਜਨ ਸਮਾਜ ਪਾਰਟੀ ਨੇ ਖੋਲਿਆ ਰਵਨੀਤ ਬਿੱਟੂ ਖਿਲਾਫ ਮੋਰਚਾ

ਬਹੁਜਨ ਸਮਾਜ ਪਾਰਟੀ ਨੇ ਖੋਲਿਆ ਰਵਨੀਤ ਬਿੱਟੂ ਖਿਲਾਫ ਮੋਰਚਾ

0
ਬਹੁਜਨ ਸਮਾਜ ਪਾਰਟੀ ਨੇ ਖੋਲਿਆ ਰਵਨੀਤ ਬਿੱਟੂ ਖਿਲਾਫ ਮੋਰਚਾ

ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋਣ ਮਗਰੋਂ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਸੀਟਾਂ ਉਪਰ ਕੀਤੀ ਵਿਵਾਦਿਤ ਟਿੱਪਣੀ ਮਗਰੋਂ ਬਿੱਟੂ ਖਿਲਾਫ ਰੋਸ ਵਧਦਾ ਜਾ ਰਿਹਾ ਹੈ।ਅਕਾਲੀ ਦਲ ਅਤੇ ਬਸਪਾ ਵੱਲੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੰਜਾਬ ‘ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

https://fb.watch/6geb7RyVI0/

LEAVE A REPLY

Please enter your comment!
Please enter your name here