Home News ਚੀਨ ਦੇ ਮਾਰਸ਼ਲ ਆਰਟਸ ਸਕੂਲ ਵਿੱਚ ਲੱਗੀ ਭਿਆਨਕ ਅੱਗ

ਚੀਨ ਦੇ ਮਾਰਸ਼ਲ ਆਰਟਸ ਸਕੂਲ ਵਿੱਚ ਲੱਗੀ ਭਿਆਨਕ ਅੱਗ

0
ਚੀਨ ਦੇ ਮਾਰਸ਼ਲ ਆਰਟਸ ਸਕੂਲ ਵਿੱਚ ਲੱਗੀ ਭਿਆਨਕ ਅੱਗ

18 ਲੋਕਾਂ ਦੀ ਹੋਈ ਮੌਤ

ਕੇਂਦਰੀ ਚੀਨ ਦੇ ਸਕੂਲ ‘ਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਚੀਨ ਵਿੱਚ ਅੱਗ ਲੱਗਣ ਦੀ ਘਟਨਾ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ 16 ਹੋਰ ਝੁਲਸ ਗਏ ਹਨ। ਚੀਨ ਦੇ ਹੇਨਾਨ ਪ੍ਰਾਂਤ ਦੇ ਝੇਚੇਂਗ ਕਾਊਂਟੀ ਸਥਿਤ ਮਾਰਸ਼ਲ ਆਰਟਸ ਸਕੂਲ ਵਿੱਚ ਸਵੇਰੇ ਅੱਗ ਲੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਚੀਨ ਦੇ ਮਾਰਸ਼ਲ ਆਰਟਸ ਸਕੂਲ ਵਿੱਚ ਲੱਗੀ ਭਿਆਨਕ ਅੱਗ

https://fb.watch/6luNNIgZAh/

LEAVE A REPLY

Please enter your comment!
Please enter your name here