Home Latest News ਕੁਲਬੀਰ ਨੁਰੂਆਣਾ ਹੱਤਿਆ ‘ਚ ਨਵਾਂ ਮੋੜ

ਕੁਲਬੀਰ ਨੁਰੂਆਣਾ ਹੱਤਿਆ ‘ਚ ਨਵਾਂ ਮੋੜ

0
ਕੁਲਬੀਰ ਨੁਰੂਆਣਾ ਹੱਤਿਆ ‘ਚ ਨਵਾਂ ਮੋੜ

ਮਨਪ੍ਰੀਤ ਸਿੰਘ ਮੰਨਾ ਨੇ ਕੀਤੀ ਕਤਲ ਦੇ ਕਾਰਨਾਂ ਦੀ ਪੁਸ਼ਟੀ?

ਮੰਨਾ ਸੰਧੂ ਤਲਵੰਡੀ ਨਾਮਕ ਅਕਾਊਂਟ ਤੋਂ ਸਾਹਮਣੇ ਆਈ ਪੋਸਟ

ਪਿਛਲੇ ਦਿਨੀਂ ਬਠਿੰਡਾ ਦੇ ਮਸ਼ਹੂਰ ਗੈਂਗਸਟਰ ਕੁਲਬੀਰ ਨੁਰੂਆਣਾ ਦੇ ਸਾਥੀ ਮਨਪ੍ਰੀਤ ਸਿੰਘ ਮੰਨਾ ਵੱਲੋਂ ਗੋਲੀਆ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ।ਇਸ ਕਤਲ ਨੂੰ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੰਨਾ ਵੱਲੋਂ ਯਾਰ ਮਾਰ ਕੀਤੀ ਗਈ।ਪਰ ਮੰਨਾ ਸੰਧੂ ਤਲਵੰਡੀ ਨਾਮ ਦੇ ਅਕਾਊਂਟ ਵੱਲੋਂ ਸ਼ੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ।ਜਿਸ ‘ਚ ਇਹ ਦਾਅਵਾ ਕੀਤਾ ਗਿਆ ਕਿ ਮੰਨਾ ਨੇ ਇਹ ਕਤਲ ਕਿਸੇ ਦੇ ਕਹਿਣ ‘ਤੇ ਨਹੀਂ ਬਲਕਿ ਆਪਣੀ ਅਣਖ ਕਾਰਨ ਕੀਤਾ ਹੈ।

LEAVE A REPLY

Please enter your comment!
Please enter your name here