Home Latest News ਵੱਡੇ ਕਾਂਗਰਸੀ ਆਗੂ ਦੀਆਂ ਵਧੀਆਂ ਮੁਸ਼ਕਲਾਂ, ਬਾਜਵਾ ਨੇ ਕੀਤੇ ਅਹਿਮ ਖੁਲਾਸੇ

ਵੱਡੇ ਕਾਂਗਰਸੀ ਆਗੂ ਦੀਆਂ ਵਧੀਆਂ ਮੁਸ਼ਕਲਾਂ, ਬਾਜਵਾ ਨੇ ਕੀਤੇ ਅਹਿਮ ਖੁਲਾਸੇ

0
ਵੱਡੇ ਕਾਂਗਰਸੀ ਆਗੂ ਦੀਆਂ ਵਧੀਆਂ ਮੁਸ਼ਕਲਾਂ, ਬਾਜਵਾ ਨੇ ਕੀਤੇ ਅਹਿਮ ਖੁਲਾਸੇ

ਚੰਡੀਗੜ੍ਹ : ਪੰਜਾਬ ਅੰਦਰ ਪੋਸਟ ਮੈਟ੍ਰਿਕ ਵਜੀਫੇ ਦਾ ਰੇੜਕਾ ਲਗਾਤਾਰ ਬਰਕਰਾਰ ਹੈ। ਲਗਤਾਰ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਚਲਦਿਆਂ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਸਾਧੂ ਸਿੰਘ ਧਰਮਸੋਤ ਤੋਂ ਅਸਤੀਫੇ ਦੀ ਮੰਗ ਕੀਤੀ ਹੈ।ਬਾਜਵਾ ਵੱਲੋਂ ਟਵੀਟ ਜਰੀਏ ਮੰਗ ਕੀਤੀ ਗਈ ਹੈ ਕਿ ਇਸ ਕਰੋੜਾਂ ਦੇ ਘੁਟਾਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਜਦੋ਼ ਤੱਕ ਇਹ ਜਾਂਚ ਚਲਦੀ ਹੈ ਉਦੋਂ ਤੱਕ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਪਣੇ ਆਹੁਦੇ ਤੋ਼ ਅਸਤੀਫਾ ਦੇ ਦੇਣਾ ਚਾਹੀਦਾ ਹੈ।