ਜੈਪਾਲ ਭੁੱਲਰ ਦੇ ਪਿਤਾ ਨੇ ਪੁਲਿਸ ‘ਤੇ ਲਾਏ ਵੱਡੇ ਇਲਜਾਮ
ਨਹੀਂ ਹੋਇਆ ਜੈਪਾਲ ਭੁੱਲਰ ਦਾ ਸੰਸਕਾਰ
ਜੈਪਾਲ ਭੁੱਲਰ ਦੇ ਐਨਕਾਊਂਟਰ ਹੋਏ ਨੂੰ ਅੱਜ 5 ਦਿਨ ਹੋ ਗਏ ਹਨ ਪਰ ਫਿਰ ਵੀ ਜੈਪਾਲ ਭੁੱਲਰ ਦਾ ਸੰਸਕਾਰ ਨਹੀਂ ਕੀਤਾ ਗਿਆ।ਜੈਪਾਲ ਭੁੱਲਰ ਦੇ ਪਿਤਾ ਨੇ ਪੁਲਿਸ ‘ਤੇ ਵੱਡੇ ਇਲਜਾਮ ਲਾਏ ਨੇ।ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਨੇ ਇਹ ਦੋਸ਼ ਲਗਾਏ ਹਨ ਕਿ ਪੁਲਿਸ ਵਲੋਂ ਜੈਪਾਲ ਭੁੱਲਰ ਦਾ ਨਕਲੀ ਐਨਕਾਊਂਟਰ ਕੀਤਾ ਗਿਆ ਹੈ ।ਓਹਨਾ ਦਾ ਕਹਿਣਾ ਹੈ ਕਿ ਜੈਪਾਲ ਪਾਲ ਭੁੱਲਰ ਨੂੰ ਪਹਿਲਾ ਪੁਲਿਸ ਵਲੋਂ ਕੁੱਟ-ਮਾਰ ਕੀਤੀ ਗਈ ਤੇ ਬਾਅਦ ਵਿਚ ਵਾਹ ਵਾਹੀ ਖੱਟਣ ਦੇ ਲਈ ਉਸ ਦਾ ਐਨਕਾਊਂਟਰ ਕੀਤਾ ਗਿਆ । ਜਿਸ ਕਰਨ ਜੈਪਾਲ ਭੁੱਲਰ ਦੇ ਪਿਤਾ ਵਲੋਂ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਚਲਦਿਆਂ ਹੁਣ ਜੈਪਾਲ ਭੁੱਲਰ ਦੇ ਭਰਾ ਨੇ ਵੱਡੇ ਖੁਲਾਸੇ ਕੀਤੇ ਨੇ।
ਦੇਖੋ ਇਸ ਵੀਡੀਓ ‘ਚ ਜੈਪਾਲ ਭੁੱਲਰ ਦੇ ਭਰਾ ਨੇ ਕੀਤੇ ਵੱਡੇ ਖੁਲਾਸੇ