Home Local News ਮੁੜ ਵਿਵਾਦਾਂ ‘ਚ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ

ਮੁੜ ਵਿਵਾਦਾਂ ‘ਚ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ

0
ਮੁੜ ਵਿਵਾਦਾਂ ‘ਚ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ

ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤੇ ਖੁਲਾਸੇ

ਲਹਿੰਬਰ ਹੁਸੈਨਪੁਰੀ ਜੋ ਕਿ ਬੀਤੇ ਕੁਝ ਦਿਨ ਪਹਿਲਾ ਆਪਣੇ ਪਰਿਵਾਰਿਕ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਰਹੇ ਸਨ ਤੇ ਹੁਣ ਫਿਰ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ੳੇੁਹਨਾ ਵਲੋਂ ਅੱਜ ਫੇਸਬੁੱਕ ‘ਤੇ ਲਾਇਵ ਹੋ ਕੇ ਵੱਡੇ ਖੁਲਾਸੇ ਕੀਤੇ ਗਏ ਨੇ।

ਸੁਣੋ ਇਸ ਵੀਡੀਓ ਦੇ ਜਰੀਏ ਲਹਿੰਬਰ ਹੁਸੈਨਪੁਰੀ ਦੇ ਖੁਲਾਸੇ

LEAVE A REPLY

Please enter your comment!
Please enter your name here