ਤੇਲ ਦੀਆਂ ਕੀਮਤਾਂ ‘ਚ ਦਰਜ ਕੀਤਾ 44 ਵਾਰ ਵਾਧਾ
ਦੇਸ਼ ਵਿੱਚ ਲਗਾਤਾਰ ਹੀ ਪੈਟਰੋਲ ਤੇ ਡੀਜ਼ਲ ਦੀਆ ਕੀਮਤਾਂ ਆਸਮਾਨ ਨੂੰ ਛੂਹਦੀਆ ਨਜਰ ਆ ਰਹੀਆ ਨੇ।ਸਾਲ 2014-15 ਵਿਚ ਪੈਟਰੋਲ 66 ਰੁਪਏ ਪ੍ਰਤੀ ਲੀਟਰ ਅਤੇ ਡੀਜਲ 50 ਰੁਪਏ ਪ੍ਰਤੀ ਲੀਟਰ ਸੀ। ਅੱਜ 2021 ਵਿਚ ਪੈਟਰੋਲ 95 ਰੁਪਏ ਅਤੇ ਡੀਜਲ 86 ਰੁਪਏ ਪ੍ਰਤੀ ਲੀਟਰ ਪਾਰ ਲੰਘ ਰਹੇ ਹਨ।ਪਿਛਲੇ ਪੰਜ ਮਹੀਨਿਆਂ ਵਿਚ ਤੇਲ ਦੀਆਂ ਕੀਮਤਾਂ ਵਿਚ 44 ਵਾਰ ਵਾਧਾ ਦਰਜ ਹੋਇਆ ਹੈ।ਇਸ ਵਾਧੇ ਦਾ ਸਿੱਧਾ ਅਸਰ ਆਮ ਵਿਅਕਤੀ ਦੀ ਜੇਬ ਉਪਰ ਪੈ ਰਿਹਾ ਹੈ।
ਵੱਧ ਰਹੀਆ ਕੀਮਤਾਂ ਨੇ ਤੋੜਿਆ ਲੋਕਾਂ ਦਾ ਲੱਕ, ਸੁਣੋ ਲੋਕਾਂ ਦੀ ਜੁਬਾਨੀ