Home News ਪੋਸਟ ਮੈਟ੍ਰਿਕ ਵਜੀਫੇ ‘ਤੇ ਹਰਸਿਮਰਤ ਦਾ ਵੱਡਾ ਬਿਆਨ, ਕੱਢ ਲਿਆਂਦਾ ਅੰਦਰਲਾ ਸੱਚ

ਪੋਸਟ ਮੈਟ੍ਰਿਕ ਵਜੀਫੇ ‘ਤੇ ਹਰਸਿਮਰਤ ਦਾ ਵੱਡਾ ਬਿਆਨ, ਕੱਢ ਲਿਆਂਦਾ ਅੰਦਰਲਾ ਸੱਚ

0
ਪੋਸਟ ਮੈਟ੍ਰਿਕ ਵਜੀਫੇ ‘ਤੇ ਹਰਸਿਮਰਤ ਦਾ ਵੱਡਾ ਬਿਆਨ, ਕੱਢ ਲਿਆਂਦਾ ਅੰਦਰਲਾ ਸੱਚ


ਬਠਿੰਡਾ : ਦਲਿਤ ਭਾਈਚਾਰੇ ਦੇ ਵਿਿਦਆਰਥੀਆਂ ਦੇ ਵਜੀਫੇ ਦੇ ਮਸਲੇ ‘ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖਦੀ ਜਾ ਰਹੀ ਹੈ। ਇਸ ਦੇ ਚਲਦਿਆਂ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਗੰਭੀਰ ਦੋਸ਼ ਲੱਗ ਰਹੇ ਹਨ। ਹੁਣ ਇਸ ਮਸਲੇ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਜਿਹਾ ਖੁਲਾਸਾ ਕੀਤਾ ਗਿਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਜਿਹੜੇ ਇੰਸਟੀਟਿਊਟਜ਼ ਨੂੰ ਇਹ ਪੈਸੇ ਦਿੱਤੇ ਗਏ ਹਨ ਉਨ੍ਹਾਂ ਤੋਂ ਪਹਿਲਾਂ ਹੀ ਰਿਕਵਰੀ ਚੱਲ ਰਹੀ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਮਾਮਲਾ ਬਿਲਕੁਲ ਸਾਫ ਹੈ ਕਿਉਂਕਿ ਜਿਹੜੇ ਇੰਸਟੀਟਿਊਟਜ ਤੋਂ ਪਹਿਲਾਂ ਪੈਸੇ ਫੜੇ ਗਏ ਸਨ ਉਹ ਪੈਸੇ ਉਨ੍ਹਾਂ ਨੂੰ ਦੇ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ‘ਚ ਬੱਚਿਆਂ ਨੂੰ ਪੜ੍ਹਾਈ ਛੱਡਣੀ ਪਈ ਹੈ।

LEAVE A REPLY

Please enter your comment!
Please enter your name here