ਚੰਡੀਗੜ੍ਹ ਤੋਂ ਟੋਹਾਣਾ ਪਿੰਡ ਪਰਤ ਰਹੇ ਕਾਰ ਸਵਾਰ ਨੌਜਵਾਨਾਂ ਦੀ ਪਟਿਆਲਾ ਨੇੜੇ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 4 ਨੌਜਵਾਨਾਂ ਚੋ 2 ਦੀ ਹੋਈ ਮੌਤ 2 ਨੌਜਵਾਨ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਦੱਸਿਆ ਗਿਆ ਹੈ ਕਿ ਕਾਰ ਦੇ ਅੱਗੇ ਕੋਈ ਜਾਨਵਰ ਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਮਾਮਲੇ ਵਚ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ।



