ਲੁਧਿਆਣਾ ਵਿੱਚ ਇੱਕ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਉਹੀ ਵਿਧਾਇਕ ਪਾਰਟੀ ਛੱਡ ਰਹੇ ਹਨ, ਜਿਨ੍ਹਾਂ ਦੀ ਟਿਕਟ ਕੱਟੀ ਜਾ ਰਹੀ ਹੈ। ਇਸ ਨਾਲ ਪਾਰਟੀ ਦੇ ਨੁਕਸਾਨ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਫਤਿਹਜੰਗ ਬਾਜਵਾ ਦਾ ਆਪਣਾ ਭਰਾ ਹੀ ਕਾਦੀਆ ਤੋਂ ਲੜ ਰਿਹਾ ਹੈ। ਪ੍ਰਤਾਪ ਬਾਜਵਾ ਅਤੇ ਪਹਿਲਾਂ ਪਰਿਵਾਰਕ ਕਲੇਸ਼ ਨਬੇੜਨ ਫੇਰ ਪਾਰਟੀ ਵਿੱਚ ਗੱਲ ਕਰਨ।