Home Latest News ਸ਼ਾਹਕੋਟ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਏਟੀਐੱਮ ਲੁੱਟਣ ਦੀ ਕੋਸਿ਼ਸ਼

ਸ਼ਾਹਕੋਟ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਏਟੀਐੱਮ ਲੁੱਟਣ ਦੀ ਕੋਸਿ਼ਸ਼

0
ਸ਼ਾਹਕੋਟ ‘ਚ ਹਥਿਆਰਬੰਦ ਲੁਟੇਰਿਆਂ ਵੱਲੋਂ ਏਟੀਐੱਮ ਲੁੱਟਣ ਦੀ ਕੋਸਿ਼ਸ਼

ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪਰਜੀਆ ਕਲਾਂ ਵਿਖੇ ਕਾਰ ਸਵਾਰ ਹਥਿਆਰਬੰਦ ਲੁਟੇਰਿਆ ਵੱਲੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਏ.ਟੀ.ਐੱਮ. ਅੰਦਰ ਡਿਊਟੀ ਤੇ ਤਾਇਨਾਤ ਗਾਰਡ ਨੂੰ ਬੰਦੀ ਬਣਾਕੇ ਏ.ਟੀ.ਐੱਮ. ਲੁੱਟਣ ਦੀ ਕੋਸਿ਼ਸ਼ ਕੀਤੀ ਗਈ। ਜਾਣਕਾਰੀ ਮੁਤਾਬਿਕ 6-7 ਹਥਿਆਬੰਦ ਲੁਟੇਰਿਆਂ ਨੇ ਇਹ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਵੱਲੋਂ ਏਟੀਐਮ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here