Home Latest News ਹੁਸ਼ਿਆਰਪੁਰ ਦੇ ਪਿੰਡ ਜਾਜਾ ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

ਹੁਸ਼ਿਆਰਪੁਰ ਦੇ ਪਿੰਡ ਜਾਜਾ ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

0
ਹੁਸ਼ਿਆਰਪੁਰ ਦੇ ਪਿੰਡ ਜਾਜਾ ‘ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ

ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਇਕ ਰਿਟਾਇਰਡ ਫੌਜੀ ਤੇ ਉਸਦੀ ਪਤਨੀ ਦੀ ਘਰ ਚੋਂ ਜਲੀ ਹੋਈ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਫੌਜੀ ਮਨਜੀਤ ਸਿੰਘ ਤੇ ਉਸਦੀ ਪਤਨੀ ਗੁਰਮੀਤ ਕੌਰ ਦੇ ਰੂਪ ਚ ਹੋਈ ਹੈ। ਘਰ ਚ ਮੌਜੂਦ ਉਨ੍ਹਾਂ ਦੀ ਨੂੰਹ ਨੇ ਦੱਸਿਆ ਹੈ ਕਿ ਘਰ ਚ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਬੇਹੋਸ਼ ਕਰਕੇ ਕਮਰੇ ਚ ਬੰਦ ਕਰ ਦਿੱਤਾ ਤੇ ਸੱਸ ਸਹੁਰੇ ਨੂੰ ਅੱਗ ਲਾ ਦਿੱਤੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here