Home Corona Update ਪੰਜਾਬ ‘ਚ ਫੇਰ ਤੋਂ ਵੀਕਐਂਡ ਕਰਫਿਊ, ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਨਾਇਟ ਕਰਫਿਊ, ਮਿਲੀ ਇਹ ਢਿੱਲ

ਪੰਜਾਬ ‘ਚ ਫੇਰ ਤੋਂ ਵੀਕਐਂਡ ਕਰਫਿਊ, ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਨਾਇਟ ਕਰਫਿਊ, ਮਿਲੀ ਇਹ ਢਿੱਲ

0
ਪੰਜਾਬ ‘ਚ ਫੇਰ ਤੋਂ ਵੀਕਐਂਡ ਕਰਫਿਊ, ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਨਾਇਟ ਕਰਫਿਊ, ਮਿਲੀ ਇਹ ਢਿੱਲ

ਪੰਜਾਬ ਸਰਕਾਰ ਨੇ ਕੋਰੋਨਾ ਹਲਾਤਾਂ ਨੂੰ ਵੇਖਦੇ ਹੋਏ।ਕੋਰੋਨਾ ਨਿਯਮਾਂ ਵਿੱਚ ਕੁੱਝ ਢਿੱਲ ਦਾ ਐਲਾਨ ਕਰਦੇ ਹੋਏ, ਨਵੇਂ ਆਦੇਸ਼ ਜਾਰੀ ਕੀਤੇ ਹਨ।ਇਨ੍ਹਾਂ ਨਵੇਂ ਆਦੇਸ਼ਾਂ ਮੁਤਾਬਿਕ ਪੰਜਾਬ ਵਿੱਚ ਹੁਣ ਜਿਮ, ਸਿਨੇਮਾ ਅਤੇ ਰੈਸਟੌਰੈਂਟ 50 ਫੀਸਦੀ ਸਮਰਥਾ ਨਾਲ ਖੁੱਲ੍ਹ ਸਕਣਗੇ।

ਇਸ ਦੇ ਨਾਲ ਹੀ ਵਿਆਹ ਸ਼ਾਦੀਆਂ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 50 ਕਰ ਦਿੱਤੀ ਗਈ ਹੈ।ਫਿਲਹਾਲ ਨਾਇਟ ਕਰਫਿਊ ਰਾਤ 8 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ ਅਤੇ ਵੀਕਐਂਡ ਕਰਫਿਊ ਸ਼ਨੀਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ।ਇਸ ਦੌਰਾਨ ਵਿਿਦਅਕ ਸੰਸਥਾਵਾਂ ਬੰਦ ਰਹਿਣਗੀਆਂ।

LEAVE A REPLY

Please enter your comment!
Please enter your name here