ਭਾਰਤ ਦੇ ਡਰੱਗ ਰੈਗੂਲੇਟਰ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੂੰ Moderna ਦੇ ਕੋਵਿਡ-19 ਟੀਕੇ ਨੂੰ ਸੀਮਤ ਐਮਰਜੈਂਸੀ ਦੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ। Moderna ਨੇ ਪਹਿਲਾਂ ਭਾਰਤ ਵਿਚ ਇਸ ਦੇ ਕੋਵਿਡ-19 ਟੀਕੇ ਲਈ ਰੈਗੂਲੇਟਰੀ ਮਨਜ਼ੂਰੀ ਮੰਗੀ ਸੀ।ਇਸ ਦੀ ਜਾਣਕਾਰੀ ਡਾ: ਵੀ ਕੇ ਪਾਲ ਨੇ ਦਿੱਤੀ।
ਡਾ: ਵੀ ਕੇ ਪਾਲ, ਸਦੱਸ ਸਿਹਤ ਨੀਤੀ ਆਯੌਗ ਨੇ ਕਿਹਾ ਕਿ , Moderna ਨੂੰ ਇਜਾਜ਼ਤ ਦਿੱਤੀ ਗਈ ਹੈ।ਇਹ ਪਹਿਲੀ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ਕੀਤੀ ਵੈਕਸੀਨ ਹੈ।ਟੀਕੇ ਨੂੰ ਸਿਰਫ਼ ਸੀਮਤ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲ ਗਈ ਹੈ।
