Home Canada ਜਸਟਿਨ ਟਰੂਡੋ ਨੇ ਕੀਤਾ ਟਵੀਟ

ਜਸਟਿਨ ਟਰੂਡੋ ਨੇ ਕੀਤਾ ਟਵੀਟ

0
ਜਸਟਿਨ ਟਰੂਡੋ ਨੇ ਕੀਤਾ ਟਵੀਟ

lac-Mégantic ਦੀ ਦੁਰਘਟਨਾ ਨੂੰ ਕੀਤਾ ਯਾਦ

ਕੈਨੇਡਾ ‘ਚ 6 ਜੁਲਾਈ, 2003 lac-mégantic ਦੀ ਰੇਲ ਦੁਰਘਟਨਾ ਨੂੰ ਯਾਦ ਕਰਦਿਆਂ ਜਸਟਿਨ ਟਰੂਡੋ ਨੇ ਟਵੀਟ ਕੀਤਾ ਅਤੇ ਕਿਹਾ ਕਿ ਇਹ ਕੈਨੇਡਾ ਦੇ ਇਤਿਹਾਸ ਦੀ ਘਾਤਕ ਦੁਰਘਟਨਾ ਹੈ ਜਿਸ ‘ਚ 47 ਲੋਕਾਂ ਨੇ ਜਾਨ ਗਵਾਈ।ਕੈਨੇਡਾ ਦੇ ਲੋਕਾਂ ਦੀ ਸੁਰਖਿਆ ਸਾਡੀ ਜਿੰਮੇਵਾਰੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਾਂਦਾ ਹੈ ਕਿ ਅਜਿਹੀ ਦੁਰਘਟਨਾ ਦੁਬਾਰਾ ਨਾ ਹੋਵੇ।ਮੈਂ ਕੈਨੇਡਾ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਾਦਸਾ ਪੀੜਤਾਂ ਨੂੰ ਯਾਦ ਕਰਨ ਅਤੇ ਸ਼ਰਧਾਜਲੀ ਭੇਟ ਕਰਨ।

https://bit.ly/2TFECpF

LEAVE A REPLY

Please enter your comment!
Please enter your name here