Home Latest News ਨੈਸ਼ਨਲ ਕਰਾਇਮ ਰਿਕਾਰਡ ਦੇ ਅੰਕੜਿਆਂ ‘ਤੇ ਗਰਮਾਈ ਸਿਆਸਤ, ਮੁੱਖ ਮੰਤਰੀ ‘ਤੇ ਲੱਗੇ ਗੰਭੀਰ ਦੋਸ਼

ਨੈਸ਼ਨਲ ਕਰਾਇਮ ਰਿਕਾਰਡ ਦੇ ਅੰਕੜਿਆਂ ‘ਤੇ ਗਰਮਾਈ ਸਿਆਸਤ, ਮੁੱਖ ਮੰਤਰੀ ‘ਤੇ ਲੱਗੇ ਗੰਭੀਰ ਦੋਸ਼

0
ਨੈਸ਼ਨਲ ਕਰਾਇਮ ਰਿਕਾਰਡ ਦੇ ਅੰਕੜਿਆਂ ‘ਤੇ ਗਰਮਾਈ ਸਿਆਸਤ, ਮੁੱਖ ਮੰਤਰੀ ‘ਤੇ ਲੱਗੇ ਗੰਭੀਰ ਦੋਸ਼

ਅੰਮ੍ਰਿਤਸਰ : ਪੰਜਾਬ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਰਹਿੰਦੀ ਹੈ । ਆਏ ਦਿਨ ਵਿਰੋਧੀ ਪਾਰਟੀਆਂ ਵੱਲੋਂ ਗੰਭੀਰ ਦੋਸ਼ ਲਾਏ ਜਾਂਦੇ ਹਨ। ਇਸ ਦੇ ਚਲਦਿਆਂ ਹੁਣ ਨੈਸ਼ਨਲ ਕਰਾਇਮ ਰਿਕਾਰਡ ਵੱਲੋਂ ਵੀ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਵੱਲੋਂ ਵੀ ਇਸ ਮਾਮਲੇ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ। ਤਰੁਣ ਚੁੱਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ।

LEAVE A REPLY

Please enter your comment!
Please enter your name here