Home Latest News ਮਨਜਿੰਦਰ ਸਿਰਸਾ ਦੀ ਅਸਤੀਫਾ ਵਾਪਸੀ ‘ਤੇ ਬੋਲੇ ਦਲਜੀਤ ਚੀਮਾ

ਮਨਜਿੰਦਰ ਸਿਰਸਾ ਦੀ ਅਸਤੀਫਾ ਵਾਪਸੀ ‘ਤੇ ਬੋਲੇ ਦਲਜੀਤ ਚੀਮਾ

0
ਮਨਜਿੰਦਰ ਸਿਰਸਾ ਦੀ ਅਸਤੀਫਾ ਵਾਪਸੀ ‘ਤੇ ਬੋਲੇ ਦਲਜੀਤ ਚੀਮਾ

ਮਨਜਿੰਦਰ ਸਿੰਘ ਸਿਰਸਾ ਵਲੋਂ ਅਸਤੀਫਾ ਵਾਪਸ ਲੈਣ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਦਿਲ ਸਿਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਵਿਚ ਦਖਲ ਨੂੰ ਸਿੱਖ ਸੰਗਤ ਕਦੇ ਬਰਦਾਸ਼ਤ ਨਹੀਂ ਕਰੇਗੀ। ਹਾਉਸ ਚੁਣਿਆ ਗਿਆ ਹੈ ਤੇ ਕੇਂਦਰ ਸਰਕਾਰ ਦੀ ਇਹ ਕੋਈ ਕੋਝੀ ਚਾਲ ਹੈ ਕਿ ਸਿਰਸਾ ਦਾ ਮੁੜ ਤੋਂ ਕਬਜਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here